Punjabi
ਰਹੀਂ ਲੱਭਦਾ ਤੂੰ ਮੰਦਰਾਂ ਮਸੀਤਾਂ ਵਿੱਚ ਜਾ ਕੇ
ਬਸ ਮਿਲਿਆ ਕਰਾਂਗੇ ਤੈਨੂੰ ਸੁਪਨੇ 'ਚ ਆ ਕੇ
ਵਿੱਚ ਖੁਆਬਾਂ ਦੇ ਹੀ ਪਲ ਤੈਂ ਲੰਘਾਉਣੇ ਆਂ
ਅਸੀਂ ਚਾਰ ਕੁ ਦਿਨਾ ਦੇ ਹੀ ਪ੍ਰਹੁਣੇ ਆਂ
ਫੇਰ ਸਾਡੇ ਜਿਹੇ ਯਾਰ ਕਿੱਥੋਂ ਥਿਆਉਣੇ ਆਂ
ਬਸ ਮਿਲਿਆ ਕਰਾਂਗੇ ਤੈਨੂੰ ਸੁਪਨੇ 'ਚ ਆ ਕੇ
ਵਿੱਚ ਖੁਆਬਾਂ ਦੇ ਹੀ ਪਲ ਤੈਂ ਲੰਘਾਉਣੇ ਆਂ
ਅਸੀਂ ਚਾਰ ਕੁ ਦਿਨਾ ਦੇ ਹੀ ਪ੍ਰਹੁਣੇ ਆਂ
ਫੇਰ ਸਾਡੇ ਜਿਹੇ ਯਾਰ ਕਿੱਥੋਂ ਥਿਆਉਣੇ ਆਂ
Comments
Post a Comment