Punjabi
ਜੇ ਮੈਂ ਨਾ ਭੁਲਿਆ ਓਹਨੂੰ ਸੱਚੀਂ ਮੇਰਾਰੱਬ ਜਾਣਦਾ ਹੈ,
ਓਹ ਵੀ ਤਾਂ ਕਦੇ ਯਾਦ ਸਾਨੂੰ ਵੀ ਕਰਦੀ ਹੋਵੇਗੀ...
ਜੇ "ਦਿਲਜੀਤ" ਨੇ ਓਹਦੀ ਖਾਤਿਰ ਸਾਰੇ ਹੰਜੂ ਖਰਚ ਦਿੱਤੇ,
ਓਹ ਵੀ ਤਾਂ ਇਕ-ਅਧਾ ਹੌਕਾ ਸਾਡੀ ਖਾਤਿਰ ਭਰਦੀ ਹੋਵੇਗੀ...

Comments
Post a Comment